Friday 17 April 2020

Office Office (2001) Back On SONY SAB (PUNJABI)



Office Office ਬਹੁਤ ਸ਼ਾਨਦਾਰ ਤੇ ਯਾਦਗਾਰ ਟੀਵੀ ਕਾਮੇਡੀ ਸੀਰੀਅਲ ਹੈ। ਜੋ ਕਿ ਸਾਲ 2001 ਪ੍ਰਸਾਰਿਤ ਹੁੰਦਾ ਸੀ। ਇਸ ਵਿੱਚ ਬਾਲੀਵੁੱਡ ਫ਼ਿਲਮ ਸਿਤਾਰੇ ਪੰਕਜ ਕਪੂਰ ਜੀ ਨੇ ਮੁੱਸਦੀਲਾਲ ਦਾ ਕਿਰਦਾਰ ਨਿਭਾਇਆ ਸੀ। ਦਫਤਰਾਂ ਵਿੱਚ ਇਕ ਆਮ ਆਦਮੀ ਨਾਲ ਹੁੰਦੀ ਹੇਰਾ ਫੇਰੀ, ਧੱਕੇ ਸਾਹੀ, ਭ੍ਰਿਰਸ਼ਟਾਚਾਰ ਨੂੰ ਬਹੁਤ ਹੀ ਵਧੀਆ ਕਾਮੇਡੀ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਉਸ ਟਾਇਮ ਇਹ SAB TV ਤੇ ਚੱਲਦਾ ਸੀ... ਤੇ SAB TV ASIASAT SATELLITE @ 105.5° East te FTA ਫ੍ਰੀ ਚੱਲਦਾ ਸੀ। ਸੋ ਹੁਣ ਫ਼ੇਰ ਇਹ ਵਾਪਿਸ ਆ ਰਿਹਾ ਇਸ ਸੋਮਵਾਰ ਤੋਂ ਚੱਲ ਰਿਹਾ। ਜਰੂਰ ਪੁਰਾਣੀਆਂ ਯਾਦਾਂ ਤਾਜ਼ੀਆਂ ਕਰੋ।
Er Balvinder Singh

Harry

Author & Editor

A technology enthusiast and addictive blogger who likes to hacking tricks and wish to be the best White Hacket Hacker of the World.

0 comments:

Post a Comment

Note: only a member of this blog may post a comment.